ਕੋਰੀਅਨ ਮਹਿਲਾ YouTuber ਨਾਲ ਸੜਕ ਵਿਚਕਾਰ ਹੋਈ ਛੇੜਛਾੜ, ਕੈਮਰੇ `ਚ ਹੋਈ ਕੈਦ
Korean YouTuber molested in Mumbai, watch viral video: ਮਹਾਰਾਸ਼ਟਰ ਤੋਂ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮੁੰਬਈ ਵਿਚ ਕੋਰੀਆਈ ਔਰਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਹੁਤ ਹੀ ਹੈਰਾਨੀਜਨਕ ਹੈ। ਇਸ ਘਟਨਾ ਤੋਂ ਬਾਅਦ ਕੋਰੀਆਈ ਮਹਿਲਾ ਯੂਟਿਊਬਰ (Mumbai Korean Youtuber) ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਇਸਦੀ ਕੜੀ ਨਿੰਦਾ ਕਰ ਰਹੇ ਹਨ।