Kotakpura goli kand: ਫ਼ਰੀਦਕੋਟ ਅਦਾਲਤ `ਚ ਪਟੀਸ਼ਨ `ਤੇ ਬਹਿਸ ਹੋਈ ਮੁਕੰਮਲ, 15 ਮਾਰਚ ਨੂੰ ਅਗਾਊਂ ਜ਼ਮਾਨਤ `ਤੇ ਆਵੇਗਾ ਫ਼ੈਸਲਾ
Mar 14, 2023, 15:39 PM IST
Kotakapura goli kand: ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਅਗਾਊਂ ਜ਼ਮਾਨਤ 'ਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ। ਫ਼ਰੀਦਕੋਟ ਅਦਾਲਤ 'ਚ ਪਟੀਸ਼ਨ 'ਤੇ ਬਹਿਸ ਮੁਕੰਮਲ ਹੋਈ ਤੇ 15 ਮਾਰਚ ਨੂੰ ਅਗਾਊਂ ਜ਼ਮਾਨਤ ਤੇ ਫ਼ੈਸਲਾ ਆਵੇਗਾ। ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਵੀਡੀਓ ਨੂੰ ਅੰਤ ਤੱਕ ਵੇਖੋ..