Krishna Janmashtami 2024: ਜਨਮ ਅਸ਼ਟਮੀ ਮੌਕੇ ਕਰੋ ਨਾਭਾ ਦੇ 400 ਸਾਲ ਪੁਰਾਣੇ ਮੰਦਰ ਦੇ ਦਰਸ਼ਨ , ਭਾਰਤ `ਚ ਅਜਿਹੀਆਂ ਮੌਜੂਦ ਸਿਰਫ਼ 2 ਮੂਰਤੀਆਂ
Famous Krishna Mandir in Punjab: ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਹ ਤਿਉਹਾਰ ਭਗਵਾਨ ਕ੍ਰਿਸ਼ਨ ਨੂੰ ਸਮਰਪਿਤ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਜਨਮ ਅਸ਼ਟਮੀ ਸਾਲ 2024 ਵਿੱਚ 26 ਅਗਸਤ ਨੂੰ ਮਨਾਈ ਜਾਵੇਗੀ। ਜਨਮ ਅਸ਼ਟਮੀ ਮੌਕੇ ਨਾਭਾ ਦੇ 400 ਸਾਲ ਪੁਰਾਣੇ ਮੰਦਰ ਵਿੱਚ ਲੋਕਾਂ ਦੀ ਭੀੜ ਲੱਗੀ ਹੋਈ ਹੈ। ਇਸ ਦੌਰਾਨ ਭਗਤ ਮੰਦਿਰ ਦੇ ਦਰਸ਼ਨ ਕਰ ਰਹੇ ਹਨ। ਭਾਰਤ 'ਚ ਅਜਿਹੀਆਂ ਸਿਰਫ਼ 2 ਮੂਰਤੀਆਂ ਮੌਜੂਦ ਹਨ। ਵੀਡੀਓ ਵਿੱਚ ਕਰ ਲਵੋ ਦਰਸ਼ਨ