Kulwinder Billa Live Show: ਰੋਜ਼ ਫੈਸਟੀਵਲ ਦੌਰਾਨ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਲੁੱਟੀ ਵਾਹ- ਵਾਹੀ
Kulwinder Billa Live Show: ਮਕਬੂਲ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਚੰਡੀਗੜ੍ਹ ਵਿੱਚ ਕਰਵਾਏ ਜਾ ਰਹੇ ਰੋਜ਼ ਫੈਸਟੀਵਲ ਦੌਰਾਨ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਤੇ ਲੋਕਾਂ ਦਾ ਵਾਹੋ-ਵਾਹੀ ਲੁੱਟੀ। ਰੋਜ਼ ਫੈਸਟੀਵਲ ਦਾ ਅੱਜ ਆਖਰੀ ਦਿਨ ਹੈ ਤੇ ਵੱਡੀ ਗਿਣਤੀ ਵਿੱਚ ਲੋਕ ਪੁੱਜਣ ਦੀ ਸੰਭਾਵਨਾ ਹੈ।