Lala Lajpat Rai Jayanti: ਪੰਜਾਬ ਦੇ ਸ਼ੇਰ ਲਾਲਾ ਲਾਜਪਤ ਰਾਏ ਦੇ 10 ਮਸ਼ਹੂਰ ਹਵਾਲੇ
Jan 28, 2023, 11:52 AM IST
Lala Lajpat Rai Jayanti: ਲਾਲਾ ਲਾਜਪਤ ਰਾਏ ਦਾ ਜਨਮ ਦਿਨ ਹਰ ਸਾਲ 28 ਜਨਵਰੀ ਨੂੰ ਮਨਾਇਆ ਜਾਂਦਾ ਹੈ। ਲਾਲਾ ਲਾਜਪਤ ਰਾਏ ਦਾ ਜਨਮ 28 ਜਨਵਰੀ 1865 ਨੂੰ ਢੁੱਡੀਕੇ, ਪੰਜਾਬ ਵਿੱਚ ਹੋਇਆ ਸੀ। ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨੇ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਅਤੇ ਦੇਸ਼ ਦੇ ਲੋਕ ਉਹਨਾਂ ਦੇ ਕੰਮ ਲਈ ਯਾਦ ਕਰਦੇ ਹਨ। ਇਸ ਵੀਡੀਓ 'ਚ ਵੇਖੋ ਪੰਜਾਬ ਦੇ ਸ਼ੇਰ ਲਾਲਾ ਲਾਜਪਤ ਰਾਏ ਦੇ ਕੁਝ ਮਸ਼ਹੂਰ ਹਵਾਲੇ..