Kedarnath Incident: ਕੇਦਾਰਨਾਥ ਪੈਦਲ ਮਾਰਗ `ਤੇ ਚੱਟਾਨ ਟੁੱਟਣ ਕਾਰਨ ਹਾਦਸਾ, 3 ਦੀ ਮੌਤ, 8 ਜ਼ਖਮੀ
Kedarnath Incident: ਕੇਦਾਰਨਾਥ ਪੈਦਲ ਮਾਰਗ 'ਤੇ ਚੱਟਾਨ ਟੁੱਟਣ ਕਾਰਨ ਇਕ ਦਰਦਨਾਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦਰਅਸਲ ਇਹ ਹਾਦਸਾ ਚਿਰਵਾਸਾ ਹੈਲੀਪੈਡ ਨੇੜੇ ਵਾਪਰਿਆ। ਸਾਰੇ ਮ੍ਰਿਤਕ ਅਤੇ ਜ਼ਖਮੀ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ।