Hola Mohalla Video: ਹੋਲੇ-ਮਹੱਲੇ ਦਾ ਆਖਰੀ ਦਿਨ ਉਮੜੀ ਸੰਗਤ; ਦੇਖੋ ਅਲੌਕਿਕ ਦ੍ਰਿਸ਼

ਰਵਿੰਦਰ ਸਿੰਘ Tue, 26 Mar 2024-11:52 am,

Hola Mohalla Video: ਸ੍ਰੀ ਅਨੰਦਪੁਰ ਸਾਹਿਬ ਵਿੱਚ ਚੱਲ ਰਹੇ ਹੋਲੇ-ਮਹੱਲੇ ਦਾ ਅੱਜ ਤੀਜਾ ਅਤੇ ਆਖਰੀ ਦਿਨ ਹੈ। ਹੋਲੇ-ਮਹੱਲੇ ਮੌਕੇ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਗੱਤਕਾ ਪਾਰਟੀਆਂ ਆਪਣੇ ਜੌਹਰ ਦਿਖਾਉਣਗੀਆਂ।

More videos

By continuing to use the site, you agree to the use of cookies. You can find out more by Tapping this link