Lata Mangeshkar Birth Anniversary: ਰਾਮਪਾਲ ਬਹਿਣੀਵਾਲ ਨੇ ਲਤਾ ਮੰਗੇਸ਼ਕਰ ਨੂੰ ਯਾਦ ਕਰਦੇ ਹੋਏ ਸਾਬਣ ਨਾਲ ਤਿਆਰ ਕੀਤਾ ਗਾਇਕ ਦਾ ਸਟੈਚੂ

रिया बावा Sat, 28 Sep 2024-5:52 pm,

Lata Mangeshkar Birth Anniversary: ਮਰਹੂਮ ਗਾਇਕ ਲਤਾ ਮੰਗੇਸ਼ਕਰ ਬੇਸ਼ਕ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਹਨਾਂ ਦੇ ਗੀਤ ਅੱਜ ਵੀ ਉਹਨਾਂ ਦੇ ਪ੍ਰਸੰਸਕਾਂ ਵੱਲੋਂ ਬੇਹਥਹਾ ਪਸੰਦ ਕੀਤੇ ਜਾ ਰਹੇ ਹਨ, ਅੱਜ ਤੁਹਾਨੂੰ ਬਠਿੰਡਾ ਜ਼ਿਲ੍ਹਾ ਰਾਮਾ ਮੰਡੀ ਦੇ ਅਜਿਹੇ ਵਿਅਕਤੀ ਨਾਲ ਮਿਲਾਉਣ ਜਾ ਰਹੇ ਹਾਂ ਜੋ ਲਤਾ ਮੰਗੇਸ਼ਕਰ ਦੇ ਗੀਤਾਂ ਦੇ ਜਿੱਥੇ ਫੈਨ ਹਨ। ਉੱਥੇ ਹੀ ਉਹਨਾਂ ਨੂੰ ਹਰ ਸਾਲ ਉਹਨਾਂ ਦੇ ਜਨਮਦਿਨ ਤੇ ਯਾਦ ਵੀ ਕਰਦੇ ਹਨ ਇਸ ਵਾਰ ਰਾਮਾ ਮੰਡੀ ਦੇ ਰਹਿਣ ਵਾਲੇ ਰਾਮਪਾਲ ਬਹਿਣੀਵਾਲ ਨੇ ਲਤਾ ਮੰਗੇਸ਼ਕਰ ਨੂੰ ਯਾਦ ਕਰਦੇ ਹੋਏ ਸਾਬਣ ਨਾਲ ਉਹਨਾਂ ਦਾ ਸਟੈਚੂ ਤਿਆਰ ਕੀਤਾ ਹੈ ਜਿਸ ਨੂੰ ਤਿਆਰ ਕਰਨ ਵਿੱਚ ਕਰੀਬ ਅੱਠ ਮਹੀਨੇ ਦੀ ਮਿਹਨਤ ਲੱਗੀ ਹੈ ਤੇ ਅੱਜ ਉਹਨਾਂ ਦਾ ਜਨਮ ਦਿਨ ਉਹਨਾਂ ਨੇ ਮੰਡੀ ਵਾਸੀਆਂ ਨਾਲ ਮਿਲ ਕੇ ਕੇਕ ਕੱਟ ਕੇ ਮਨਾਇਆ ਹੈ।

More videos

By continuing to use the site, you agree to the use of cookies. You can find out more by Tapping this link