Chandigarh News: ਕਰੋੜਾਂ ਰੁਪਏ ਦੇ ਘਟੀਆ ਕਣਕ ਘੁਟਾਲੇ ਮਾਮਲੇ `ਚ CBI ਵਲੋਂ ਗਿਰਫ਼ਤਾਰ ਮੁਲਜ਼ਮਾਂ ਦੀ ਅਦਾਲਤ `ਚ ਪੇਸ਼ੀ

Mon, 16 Jan 2023-11:39 am,

Chandigarh News: ਕਰੋੜਾਂ ਰੁਪਏ ਦੇ ਘਟੀਆ ਕਣਕ ਘੁਟਾਲੇ ਮਾਮਲੇ 'ਚ CBI ਵਲੋਂ ਗਿਰਫ਼ਤਾਰ ਮੁਲਜ਼ਮਾਂ ਦੀ ਪੇਸ਼ੀ ਹੋਵੇਗੀ। ਦੱਸ ਦਈਏ ਕਿ ਚੰਡੀਗੜ੍ਹ ਦੀ ਸੀਬੀਆਈ ਅਦਾਲਤ 'ਚ ਗਿਰਫ਼ਤਾਰ ਮੁਲਜ਼ਮਾਂ, ਮੁਲਜ਼ਮ ਰਾਜੀਵ ਕੁਮਾਰ ਮਿਸ਼ਰਾ, ਸਤੀਸ਼ ਵਰਮਾ ਤੇ ਰਵਿੰਦਰ ਸਿੰਘ ਨੂੰ ਦੀ ਪੇਸ਼ ਕੀਤਾ ਜਾਵੇਗਾ।

More videos

By continuing to use the site, you agree to the use of cookies. You can find out more by Tapping this link