ਲਾਫਟਰ ਕੁਈਨ Bharti Singh ਨੇ `Patli Kamariya Mori` ਤੇ ਲਾਏ ਠੁੱਮਕੇ

Thu, 22 Dec 2022-11:13 pm,

ਕਾਮੇਡੀਅਨ ਅਤੇ ਟੈਲੀਵਿਜ਼ਨ ਹਸਤੀ ਭਾਰਤੀ ਸਿੰਘ ਨੂੰ ਸਿੰਗਿੰਗ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ ਲਿਲ ਚੈਂਪਸ' ਦੇ ਨਵੇਂ ਸੀਜ਼ਨ ਦੀ ਮੇਜ਼ਬਾਨੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਬ ਭਾਰਤੀ ਸਿੰਘ ਪਹਿਲੀ ਵਾਰ ਬੱਚਿਆਂ ਦੇ ਰਿਐਲਿਟੀ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆ ਰਹੀ ਹਨ। ਇਸ ਦੌਰਾਨ ਉਹਨਾਂ ਦੀ ਬਾਕੀ ਸਾਰਿਆਂ ਨਾਲ ਮਸਤੀ ਕਰਦੇ ਹੋਏ ਕਈ ਵਾਰ ਦੇਖਿਆ ਜਾਂਦਾ ਹੈ। ਹਾਲ 'ਚ ਹੀ ਭਾਰਤੀ ਸਿੰਘ ਦਾ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ ਲਿਲ ਚੈਂਪਸ' ਦੇ ਸੈੱਟ ਤੋਂ ਗਾਣੇ Patli Kamariya Mori ਤੇ ਡਾਂਸ ਕਰਦੇ ਹੋਏ ਦਾ ਇੱਕ ਵੀਡੀਓ ਸਾਮ੍ਹਣੇ ਆਇਆ ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link