ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੇ ਵਧਾਇਆ ਇੰਟਰਨੇਟ ਦਾ ਤਾਪਮਾਨ, ਕਿਹਾ ਮੈਂ ਘਣੀ ਸਿਆਣੀ..
Dec 08, 2022, 00:05 AM IST
MTV Hustle 2 ਦੀ ਜੇਤੂ MC Square ਅਤੇ ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਦੇ ਹਰਿਆਣਵੀ ਗੀਤ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਗਿੱਲ ਨੇ ਆਪਣਾ ਨਵਾਂ ਗੀਤ 'ਘਣੀ ਸਿਆਣੀ' ਇੰਸਟਾਗ੍ਰਾਮ 'ਤੇ ਸਾਂਝਾ ਕੀਤਾ, ਜਿਸ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆਏ। ਵੀਡੀਓ 'ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਵੀ ਦੇਖਣ ਨੂੰ ਮਿਲਿਆ। ਤੁਸੀਂ ਵੀ ਦੇਖੋ..