Amritsar To London Flight: ਹਫਤੇ `ਚ ਹੁਣ 3 ਦਿਨ Air India Flight ਜਾਵੇਗੀ ਅੰਮ੍ਰਿਤਸਰ ਤੋਂ ਲੰਡਨ
Jan 13, 2023, 14:52 PM IST
ਏਅਰ ਇੰਡੀਆ ਦੀ ਅੰਮ੍ਰਿਤਸਰ ਤੋਂ ਲੰਡਨ ਲਈ ਫਲਾਈਟ ਸ਼ੁਰੂ ਹੋਵੇਗੀ ਤੇ ਹਫ਼ਤੇ 'ਚ 3 ਦਿਨ ਇਹ ਫਲਾਈਟ ਅੰਮ੍ਰਿਤਸਰ ਤੋਂ ਲੰਡਨ ਜਾਏਗੀ। ਲੰਬੇ ਸਮਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਜੋ ਹੁਣ ਪੂਰੀ ਹੁੰਦੀ ਵਿਖ ਰਹੀ ਹੈ। ਦੱਸ ਦਈਏ ਕੀ 26 ਮਾਰਚ ਤੋਂ ਅੰਤਰ-ਰਾਸ਼ਟਰੀ ਉਡਾਣ ਦੀ ਸ਼ੁਰੂਆਤ ਹੋਵੇਗੀ, ਵਧੇਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤਕ ਵੇਖੋ..