Latest punjab news: ਪੰਜਾਬ ਸਰਕਾਰ ਦੇ ਖਜ਼ਾਨੇ `ਚ ਜਲਦ ਆਉਣਗੇ 3100 ਕਰੋੜ ਰੁਪਏ, ਜਾਣੋ ਕਿਵੇਂ..
Apr 13, 2023, 12:52 PM IST
Latest punjab news: ਪੰਜਾਬ ਸਰਕਾਰ ਦੇ ਖਜ਼ਾਨੇ 'ਚ ਹੁਣ ਜਲਦ 3100 ਕਰੋੜ ਰੁਪਏ ਆਉਣਗੇ। ਕੇਂਦਰ ਸਰਕਾਰ ਮੰਡੀ ਫੀਸ ਪੂਰੀ 3 ਫੀਸਦ ਦੇਣ ਲਈ ਤਿਆਰ ਹੋ ਗਈ ਹੈ। ਪੰਜਾਬ ਸਰਕਾਰ ਨੂੰ ਮੰਡੀ ਫੀਸ ਪੂਰੀ 3 ਫੀਸਦ ਦੇਣ ਲਈ ਕੇਂਦਰ ਸਰਕਾਰ ਤਿਆਰ ਹੋ ਚੁੱਕੀ ਹੈ। RDF ਦੇ ਵਿਚ 1 ਫੀਸਦ ਛੂਟ ਮੰਗੀ ਗਈ ਸੀ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਪੰਜਾਬ ਸੀਐੱਮ ਭਗਵੰਤ ਮਾਨ ਨੂੰ ਚਿੱਠੀ ਲਿੱਖਕੇ ਸੂਚਿਤ ਕੀਤਾ, ਵੀਡੀਓ ਵੇਖੋ ਤੇ ਜਾਣੋ ..