Latest Punjab News: ਜ਼ਿਲ੍ਹਾ ਤਰਨਤਾਰਨ `ਚ 15 ਸਾਲਾਂ ਦੇ ਇੱਕ ਬੱਚੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ
Jan 17, 2023, 18:26 PM IST
Latest Punjab News: ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਅਲੋਵਾਲ ਤੋਂ ਇੱਕ ਦੁਖਦ ਖਬਰ ਸਾਹਮਣੇ ਆਈ ਹੈ ਜਿਸਦੇ ਵਿੱਚ ਇੱਕ 15 ਸਾਲਾਂ ਦੇ ਬੱਚੇ ਇੱਕ ਬੱਚੇ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਈ ਹੈ। ਨਸ਼ੇ ਕਾਰਨ ਮੌਤਾਂ ਦਾ ਸਿਲਸਿਲਾ ਹਜ਼ੇ ਤੱਕ ਰੁੱਕ ਨਹੀਂ ਰਿਹਾ ਹੈ।