Latest Punjab News: ਗੁਰਦਾਸਪੁਰ ਦੇ ਸਰਹੱਦੀ ਇਲਾਕੇ ਡਰੋਨ ਰਾਹੀਂ ਸੁੱਟੇ ਗਏ ਹੱਥਿਆਰ, ਸਰਚ ਆਪੇਰਸ਼ਨ ਜਾਰੀ

Wed, 18 Jan 2023-11:13 am,

Latest Punjab News: ਦੇਰ ਰਾਤ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਚ ਡਰੋਨ ਦਾਖਿਲ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਮੁੜ ਤੋਂ ਸਰਹੱਦੀ ਇਲਾਕੇ 'ਚ ਡਰੋਨ ਰਾਹੀਂ ਹੱਥਿਆਰ ਸੁੱਟੇ ਗਏ ਹਨ। ਗੁਰਦਾਸਪੁਰ ਦੇ ਪਿੰਡ ਉੱਚ ਢਕਾਲਾ ਦੀ ਗਰਾਊਂਡ 'ਚ ਡਰੋਨ ਰਾਹੀਂ ਹੱਥਿਆਰ ਸੁੱਟੇ ਗਏ ਹਨ। BSF ਨੇ 4 ਪਿਸਟਲ, 8 ਮੈਗਜ਼ੀਨ ਬਰਾਮਦ ਕੀਤੇ ਨੇ ਤੇ ਸਰਚ ਆਪਰੇਸ਼ਨ ਜਾਰੀ ਹੈ।

More videos

By continuing to use the site, you agree to the use of cookies. You can find out more by Tapping this link