ਚਾਈਨਾ ਡੋਰ ਦਾ ਕਹਿਰ ਜਾਰੀ, ਲਪੇਟੇ `ਚ ਆਇਆ ਬੁਜ਼ਰਗ, ਕੱਟਿਆ ਗਿਆ ਗਲਾ
Jan 16, 2023, 16:52 PM IST
ਚਾਈਨਾ ਡੋਰ ਦਾ ਕਹਿਰ ਹਜ਼ੇ ਤੱਕ ਜਾਰੀ ਦਿੱਖ ਰਿਹਾ ਹੈ। ਪੰਜਾਬ ਦੇ ਖੰਨਾ ਤੋਂ ਚਾਈਨਾ ਡੋਰ ਨੂੰ ਲੈਕੇ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਬੁਜ਼ਰਗ ਆਦਮੀ ਦਾ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਾਰਨ ਗਲਾ ਕੱਟਿਆ ਗਿਆ ਜਿਸਦੇ ਕਰਕੇ ਓਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ 16 ਟਾਂਕੇ ਲਗੇ ਸਨ।