ਲੁਧਿਆਣਾ ਦੇ ਮਸ਼ਹੂਰ ਹੋਟਲ Hyatt Regency ਨੂੰ ਪੁਲਿਸ ਨੇ ਕੀਤਾ ਸੀਲ, ਬੰਬ ਨਾਲ ਉਡਾਉਣ ਦੀ ਮਿੱਲੀ ਧਮਕੀ
Dec 27, 2022, 19:26 PM IST
ਲੁਧਿਆਣਾ ਦੇ ਮਸ਼ਹੂਰ ਹੋਟਲ ਹਯਾਤ ਰੀਜੈਂਸੀ ਨੂੰ ਪੁਲਿਸ ਵਲੋਂ ਸੀਲ ਕਰ ਦਿੱਤਾ ਗਿਆ ਹੈ। ਮਾਮਲਾ ਸਾਹਮਣੇ ਇਹ ਰਿਹਾ ਹੈ ਕਿ ਹੋਟਲ ਨੂੰ ਅੱਜ ਬੰਬ ਧਮਾਕੇ 'ਚ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਕੁਝ ਰਿਪੋਰਤਸ ਮੁਤਾਬਕ ਧਮਕੀ ਵਟਸਐਪ ਰਾਹੀਂ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਹੋਟਲ 'ਚ ਸਾਵਧਾਨੀ ਤੇ ਸੁਰੱਖਿਆ ਵਧਾ ਦਿੱਤੀ। ਦੱਸ ਦੇਈਏ ਕੀ ਧਮਕੀ ਦੇਣ ਵਾਲਾ ਆਦਮੀ ਦਿੱਲੀ ਤੋਂ ਫੜਿਆ ਗਿਆ ਹੈ।