Punjab News: ਬਟਾਲਾ ਦੇ ਰਿਹਾਸ਼ੀ ਇਲਾਕੇ ਵਿੱਚ ਵੜਿਆ ਜੰਗਲੀ ਜੀਵ ਸਾਂਬਰ, ਇਲਾਕੇ `ਚ ਮਚੀ ਹਫੜਾ ਦਫੜੀ
Jan 13, 2023, 14:26 PM IST
ਬਟਾਲਾ ਦੇ ਰਿਹਾਸ਼ੀ ਇਲਾਕੇ ਬੌਲੀ ਇੰਦਰਜੀਤ 'ਚ ਸਵੇਰੇ ਵੜਿਆ ਜੰਗਲੀ ਜੀਵ ਸਾਂਬਰ ਵੇਖਿਆ ਗਿਆ। ਉਥੇ ਹੀ ਪੀ ਸੀ ਆਰ ਦੇ ਮੁਲਾਜਮਾਂ ਨੇ ਹਿੰਮਤ ਦਿਖਾਉਂਦੇ ਹੋਏ ਖਾਲੀ ਪਲਾਟ ਵਿਚ ਸਾਂਭਰ ਨੂੰ ਬੰਦ ਕੀਤਾ ਅਤੇ ਜੰਗਲਾਤ ਵਿਭਾਗ ਨੂੰ ਸੂਚਨਾ ਦੀਤੀ। 2 ਘੰਟੇ ਸਮਾਂ ਬੀਤਣ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀ ਪੁਹੰਚੇ ਪਰ ਰਿਸਕਉ ਕਰਨ ਦੀ ਬਜਾਏ ਖਾਲੀ ਪਲਾਟ ਦਾ ਦਰਵਾਜਾ ਖੁਲਗਿਆ ਅਤੇ ਸਾਂਭਰ ਫਰਾਰ ਹੋਗਿਆ। ਪੂਰੀ ਜਾਣਕਾਰੀ ਲਈ ਵੀਡੀਓ 'ਚ ਪਾਓ ਮੁੱਖ ਗੱਲਾਂ..