Latest Punjab News: Ielts ਦੇ ਪੇਪਰ ਚ 2 ਵਾਰ ਫੇਲ ਹੋਣ ਤੋਂ ਪਰੇਸ਼ਾਨ ਬਠਿੰਡਾ ਦੇ ਇੱਕ ਨੌਜਵਾਨ ਨੇ ਖੇਤਾਂ `ਚ ਫਾਹਾ ਲਗਾ ਕੀਤੀ ਖੁਦਕੁਸ਼ੀ
Jan 17, 2023, 10:52 AM IST
Latest Punjab News: ਬਠਿੰਡਾ ਦੇ ਪਿੰਡ ਗਾਟਵਾਲੀ ਤੋਂ ਇਕ ਦੁੱਖ ਭਰੀ ਘਟਨਾ ਸਾਹਮਣੇ ਆਈ ਹੈ। ਪਿੰਡ ਦੇ ਇਕ ਨੌਜਵਾਨ ਨੇ ਖੇਤਾਂ 'ਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮਿਤ੍ਰਕ ਜਿਸਦਾ ਨਾਮ ਕੁਲਦੀਪ ਸਿੰਘ ਸੀ ਉਹ ielts ਦੇ ਪੇਪਰ 'ਚ 2 ਵਾਰ ਫੇਲ ਹੋਣ ਤੋਂ ਪਰੇਸ਼ਾਨ ਸੀ ਤੇ ਫੌਜ 'ਚ ਵੀ ਭਰਤੀ ਹੋਣ ਦੀ ਕੋਸ਼ਿਸ਼ ਤੋਂ ਨਾਕਾਮ ਹੋਣ ਕਾਰਨ ਓਹਨੇ ਇਹ ਕਦਮ ਚੁਕਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਹੈ ਤੇ ਜਾਂਚ ਜਾਰੀ ਹੈ।