ਸ੍ਰੀ ਮੁਕਤਸਰ ਸਾਹਿਬ ਦੀ ਧਰਤੀ `ਤੇ ਮਾਘੀ ਦੇ ਮੇਲੇ ਦੀ ਹੋਈ ਸ਼ੁਰੂਆਤ
Jan 14, 2023, 16:27 PM IST
ਅੱਜ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਮਾਘੀ ਦੇ ਮੇਲਾ ਲਗਿਆ ਹੈ ਤੇ ਵੱਡੀ ਗਿਣਤੀ 'ਚ ਸ਼ਰਧਾਲੂ ਗੁਰੂ ਘਰ ਵਿਚ ਨਮਸਤਕ ਹੋ ਰਹੇ ਹਨ। ਦਸਮ ਪਿਤਾ ਤੇ 40 ਮੁਕਤਿਆਂ ਦੀ ਯਾਦ ਚ ਇਹ ਮਾਘੀ ਦਾ ਮੇਲਾ ਲਗਿਆ ਜਾਂਦਾ ਹੈ। ਇਸ ਮਾਘੀ ਦੇ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਆਸੀ ਕਾਨਫਰੰਸ ਵੀ ਕੀਤੀ ਜਾਵੇਗੀ।