Lawrence Bishnoi Latest News: ਦੇਸ਼ ਕੇ ਖਿਲਾਫ ਸਾਜਿਸ਼ ਰੱਚ ਰਿਹਾ ਸੀ ਲਾਰੈਂਸ ਬਿਸ਼ਨੋਈ, ਪਾਕਿਸਤਾਨ ਦੇ ਇਸ਼ਾਰੇ `ਤੇ ਵੱਡੀ ਵਾਰਦਾਤ ਦੀ ਫਿਰਾਕ ਚ ਸੀ ਗੈਂਗਸਟਰ- ਸੂਤਰ
Jun 26, 2023, 14:39 PM IST
Lawrence Bishnoi Latest News: NIA ਦੀ ਚਾਰਜਸ਼ੀਟ 'ਚ ਲਾਰੈਂਸ ਬਿਸ਼ਨੋਈ ਖਿਲਾਫ ਵੱਡਾ ਖੁਲਾਸਾ ਹੋਇਆ ਹੈ। ਖੁਲਾਸੇ ਦੇ ਵਿਚ ਇਹ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੇ ਇਸ਼ਾਰੇ 'ਤੇ ਕਈ ਅੱਤਵਾਦੀ ਸੰਗਠਨ ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਸਿੰਡੀਕੇਟ ਰਾਹੀਂ ਦੇਸ਼ ਭਰ 'ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। NIA ਦੀ ਚਾਰਜਸ਼ੀਟ 'ਚ ਬਿਸ਼ਨੋਈ ਗੈਂਗ ਦਾ K2 ਪਲਾਨ ਡੀਕੋਡ ਹੋਇਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਸਾਹਮਣੇ ਆਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਪਾਕਿਸਤਾਨ ਦੇ ਇਸ਼ਾਰੇ 'ਤੇ ਵੱਡੀ ਵਾਰਦਾਤ ਦੀ ਫਿਰਾਕ 'ਚ ਸੀ, ਵਧੇਰੀ ਜਾਣਕਾਰੀ ਲਈ ਵੀਡੀਓ ਵੇਖੋ ਤੇ ਜਾਣੋ..