ਗਦਰ 2 ਦੇ ਸੈੱਟ ਤੋਂ ਵਾਇਰਲ ਹੋਈ ਵੀਡੀਓ; ਸੰਨੀ ਦਿਓਲ ਦਾ ਰੋਲ ਵੇਖ ਲੋਕਾਂ ਦੇ ਉੱਡੇ ਹੋਸ਼
ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਬਲਾਕਬਸਟਰ (Film Gadar 2) ਫ਼ਿਲਮ 'ਗਦਰ 2' ਲਗਾਤਾਰ ਸੁਰਖੀਆਂ 'ਚ ਹੈ।ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਇਸ ਦਾ ਇੱਕ (Film Gadar 2 Video Leak)ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਫ਼ਿਲਮ ਦੀ ਸ਼ੂਟਿੰਗ ਲੋਕੇਸ਼ਨ ਦਾ ਹੈ, ਜਿਸ 'ਚ ਤਾਰਾ ਸਿੰਘ (Sunny Deol Viral photo) ਸੜਦੇ ਵਾਹਨਾਂ ਦੇ ਵਿਚਕਾਰੋਂ ਬਾਹਰ ਨਿਕਲਦੇ ਹੋਏ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।