ਮਾਨ ਸਰਕਾਰ ਦਾ ਵੱਡਾ ਉਪਰਾਲਾ, ਜਨਮ ਭੂਮੀ ਖਟਕੜ ਕਲਾਂ `ਚ ਲੱਗੀ LED, ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਕੀਤੀਆਂ ਅਪਲੋਡ
Jan 24, 2023, 08:39 AM IST
ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ਖਟਕੜ ਕਲਾਂ, ਨਵਾਂਸ਼ਹਿਰ ਵਿਚ ਮਾਨ ਸਰਕਾਰ ਵਲੋਂ ਮਿਉਜ਼ਿਅਮ ਬਹਾਰ LED ਲਗਵਾਈ ਗਈ ਹੈ। LED 'ਚ ਓਹਨਾਂ ਦੇ ਬਚਪਨ ਦੀਆਂ ਫੋਟੋਜ਼ ਦਰਸ਼ਾਉਂਦੇ ਹੋਏ ਮਾਨ ਸਰਕਾਰ ਦਾ ਇਹ ਵੱਡਾ ਉਪਰਾਲਾ ਉਨ੍ਹਾਂ ਜੀਵਨ ਨੂੰ ਸਮਰਪਿਤ ਕੀਤਾ ਗਿਆ ਹੈ।