video ਕੈਨੇਡਾ ਦੇ ਬਰੈਂਪਟਨ `ਚ ਪੰਜਾਬੀ ਵੱਲੋਂ ਨਸ਼ਾ ਕਰਕੇ ਭਜਾਈ ਗਈ ਗੱਡੀ ਵੀਡੀਓ ਵਾਈਰਲ
Sep 24, 2022, 12:00 PM IST
ਕੈਨੇਡਾ ਦੇ ਬਰੈਂਪਟਨ 'ਚ ਗੱਡੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੱਡੀ ਨੂੰ ਕੈਨੇਡਾ ਪੁਲਿਸ ਵੱਲੋਂ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਗੱਡੀ ਚਲਾਉਣ ਵਾਲੇ ਵੱਲੋਂ ਇਸ ਨੂੰ ਗੇਮ ਵਾਈਸ ਸਿੱਟੀ ਵਾਂਗ ਭਜਾਇਆ ਜਾ ਰਿਹਾ ਤੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿਸ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਡਰਾਈਵਰ ਦੀ ਪਹਿਚਾਣ ਕਿਊਬਿਕ ਵਾਸੀ ਯੁੱਧਬੀਰ ਰੰਧਾਵਾ ਵਜੋ ਹੋਈ ਜੋ ਕਿ ਪੰਜਾਬ ਹੈ ਤੇ ਨਸ਼ਾ ਕਰਕੇ ਗੱਡੀ ਚਲਾ ਰਿਹਾ ਸੀ