Lohri Celebrations in Chandigarh: ਸੁੰਦਰ ਮੁੰਦਰੀਏ ਹੋ..., ਸੈਕਟਰ 17 `ਚ ਲੱਗੀਆਂ ਲੋਹੜੀ ਦੀਆਂ ਰੌਣਕਾਂ

Jan 13, 2023, 16:13 PM IST

Lohri Celebrations in Chandigarh: ਚੰਡੀਗੜ੍ਹ 'ਚ ਲੋਹੜੀ ਦਾ ਤਿਉਹਾਰ ਬੜੇ ਧੂੰਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ 17 'ਚ ਲੋਹੜੀ ਦੀਆਂ ਰੌਣਕਾਂ ਖ਼ੂਬ ਲੱਗੀਆਂ ਹੋਇਆਂ ਹਨ। ਵੀਡੀਓ ਚ ਤੁਸੀ ਵੇਖ ਸਕਦੇ ਓਂ ਕੀ ਕਿਵੇਂ ਔਰਤਾਂ ਬੋਲੀਆਂ ਪਾਉਂਦੀਆਂ ਨਜ਼ਰ ਆ ਰਹੀਆਂ ਹਨ।

More videos

By continuing to use the site, you agree to the use of cookies. You can find out more by Tapping this link