Dr. Balbir Singh Interview: ਭਾਜਪਾ ਨੇ ਅਕਾਲੀ ਦਲ ਦੇ ਟੁਕੜੇ-ਟੁਕੜੇ ਕੀਤੇ-ਡਾ. ਬਲਬੀਰ ਸਿੰਘ
NK Sharma Interview: ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਦੇ ਪ੍ਰਤੀਨਿਧ ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਹਾਲ ਵਿੱਚ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਪ੍ਰਨੀਤ ਕੌਰ ਸਿਰਫ਼ ਸੱਤਾ ਬਾਰੇ ਸੋਚਦੇ ਹਨ। ਜਿਹੜੇ ਲੋਕ ਉਨ੍ਹਾਂ ਨੂੰ ਚੁਣਦੇ ਹਨ ਉਨ੍ਹਾਂ ਬਾਰੇ ਕਦੇ ਵੀ ਨਹੀਂ ਸੋਚਦੇ। ਇਸ ਤੋਂ ਇਲਾਵਾ ਉਨ੍ਹਾਂ ਨੇ ਧਰਮਵੀਰ ਗਾਂਧੀ ਉਪਰ ਵੀ ਨਿਸ਼ਾਨਾ ਸਾਧਿਆ। ਆਓ ਸੁਣਦੇ ਇਸ ਇੰਟਰਵਿਊ ਦਾ ਖਾਸ ਅੰਸ਼-