Dr. Daljit Singh Cheema Interview: ਪੰਜਾਬ ਦੇ ਹਿੱਤਾਂ ਕਾਰਨ ਭਾਜਪਾ ਨਾਲੋਂ ਟੁੱਟਿਆ ਸੀ ਗਠਜੋੜ -ਡਾ. ਦਲਜੀਤ ਸਿੰਘ ਚੀਮਾ

ਰਵਿੰਦਰ ਸਿੰਘ Sun, 28 Apr 2024-1:52 pm,

Dr. Daljit Singh Cheema Interview: ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਦੇ ਪ੍ਰਤੀਨਿਧ ਨਾਲ ਖਾਸ ਗੱਲਬਾਤ ਦੌਰਾਨ ਸਰਹੱਦੀ ਇਲਾਕੇ ਦੀਆਂ ਚੁਣੌਤੀਆਂ ਦੱਸੀਆਂ ਤੇ ਸੱਤਾ ਵਿੱਚ ਆਉਣ ਉਤੇ ਇਨ੍ਹਾਂ ਦੇ ਹੱਲ ਦੇ ਦਾਅਵੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਵਾਸਤੇ ਭਾਜਪਾ ਨਾਲ ਗਠਜੋੜ ਤੋੜਿਆ ਸੀ ਅਤੇ ਉਹ ਮੁੱਦੇ ਅੱਜ ਵੀ ਜਿਉਂ-ਦਿਉਂ ਹਨ। ਆਓ ਸੁਣਦੇ ਇਸ ਇੰਟਰਵਿਊ ਦਾ ਖਾਸ ਅੰਸ਼-

More videos

By continuing to use the site, you agree to the use of cookies. You can find out more by Tapping this link