Dr Dharamvir Gandhi Interview: `ਮਹਿਲਾਂ ਦੇ ਦਰਵਾਜੇ ਕੇਵਲ ਚੋਣਾਂ ਵੇਲੇ ਖੁੱਲ੍ਹਦੇ ਨੇ`, ਸੁਣੋ ਡਾ. ਧਰਮਵੀਰ ਗਾਂਧੀ Exclusive ਇੰਟਰਵੀਊ
Dr Dharamvir Gandhi Interview: ਆਮ ਆਮਦੀ ਪਾਰਟੀ ਦੇ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਡਾ. ਗਾਂਧੀ ਨੇ ਪਟਿਆਲਾ ਤੋਂ ਪਰਨੀਤ ਕੌਰ ਨੂੰ ਹਰਾਇਆ ਸੀ। ਡਾ. ਧਰਮਵੀਰ ਗਾਂਧੀ 2013 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਜ਼ੀ ਮੀਡੀਆਂ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਦੀਆਂ ਗਾਂਰਟੀ ਅਤੇ ਹੋਰ ਮੁੱਦਿਆਂ ਦੀ ਜ਼ਿਕਰ ਕੀਤਾ ਹੈ। ਸੁਣੋ ਡਾ. ਧਰਮਵੀਰ ਗਾਂਧੀ Exclusive ਇੰਟਰਵੀਊ Zee PHH ਉੱਤੇ...