Dr. Rajkumar Chabbewal Interview: ਪੰਜਾਬ ਤੋਂ ਬਾਹਰ ਜਾ ਰਹੀ ਜਵਾਨੀ ਦੇ ਰੁਝਾਨ ਨੂੰ ਰੋਕਿਆ ਜਾਵੇਗਾ-ਡਾ. ਚੱਬੇਵਾਲ

ਰਵਿੰਦਰ ਸਿੰਘ Sun, 28 Apr 2024-3:50 pm,

Dr. Rajkumar Chabbewal Interview: ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਦੇ ਪ੍ਰਤੀਨਿਧ ਨਾਲ ਖਾਸ ਤੌਰ ਉਤੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਅਤੇ ਭਾਜਪਾ ਉਪਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਿਛਲੇ 2 ਸਾਲ ਦੀ ਕਾਰਗੁਜ਼ਾਰੀ ਕਾਫੀ ਸ਼ਾਨਦਾਰ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਦੇ ਬਾਹਰ ਜਾਣ ਦਾ ਰੁਝਾਨ ਰੋਕਿਆ ਜਾਵੇਗਾ। ਆਓ ਸੁਣਦੇ ਇਸ ਇੰਟਰਵਿਊ ਦਾ ਖਾਸ ਅੰਸ਼-

More videos

By continuing to use the site, you agree to the use of cookies. You can find out more by Tapping this link