Kuldeep Singh Dhaliwal Interview: ਅਕਾਲੀ ਦਲ ਨੂੰ ਪੂਰੇ ਪੰਜਾਬ ਵਿਚੋਂ ਇੱਕ ਵੀ ਸੀਟ ਨਹੀਂ ਮਿਲੇਗੀ-ਕੁਲਦੀਪ ਸਿੰਘ ਧਾਲੀਵਾਲ
NK Sharma Interview: ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਤਰਨਜੀਤ ਸਿੰਘ ਸੰਧੂ ਉਪਰ ਵੱਡਾ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਤਰਨਜੀਤ ਸੰਧੂ ਆਪਣੇ ਜ਼ਮਾਨੇ ਦੇ ਵੱਡੇ ਨੇਤਾ ਤੇਜ਼ਾ ਸਿੰਘ ਸਮੁੰਦਰੀ ਦੇ ਪੋਤੇ ਹਨ ਅਤੇ ਤੇਜ਼ਾ ਸਿੰਘ ਸਮੁੰਦਰੀ ਨੇ ਦਿੱਲੀ ਸਰਕਾਰਾਂ ਨਾਲ ਟੱਕਰ ਲਈ ਹੈ। ਇਸ ਦੇ ਉਲਟ ਤਰਨਜੀਤ ਸਿੰਘ ਸੰਧੂ ਪੰਜਾਬ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਜਪਾ ਦੇ ਨਾਲ ਮਿਲ ਗਏ ਹਨ। । ਕੁਲਦੀਪ ਸਿੰਘ ਧਾਲੀਵਾ ਨੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਦੇ ਪ੍ਰਤੀਨਿਧ ਨਾਲ ਖਾਸ ਗੱਲਬਾਤ ਕੀਤੀ। ਆਓ ਸੁਣਦੇ ਇਸ ਇੰਟਰਵਿਊ ਦਾ ਖਾਸ ਅੰਸ਼-