Sukhjinder Randhawa Interview:ਸੁਖਜਿੰਦਰ ਰੰਧਾਵੇ ਦਾ ਸੁਨੀਲ ਜਾਖੜ ਨੂੰ ਚੈਲੇਂਜ! ਗੁਰਦਾਸਪੁਰ ਸੀਟ `ਤੇ ਕਾਂਗਰਸ ਨੇ ਰੰਧਾਵਾ `ਤੇ ਖੇਡਿਆ ਦਾਅ
Sukhjinder Randhawa Interview: ਲੋਕ ਸਭਾਂ ਚੋਣਾਂ ਨੇੜੇ ਆ ਰਹੀਆਂ ਹਨ। ਇਸ ਦੌਰਾਨ ਕਾਂਗਰਸ ਨੇ ਨਵੀਂ ਲਿਸਟ ਜਾਰੀ ਕੀਤੀ ਹੈ ਅਤੇ ਗੁਰਦਾਸਪੁਰ ਸੀਟ 'ਤੇ ਕਾਂਗਰਸ ਨੇ ਸੁਖਜਿੰਦਰ ਸਿੰਘ ਰੰਧਾਵਾ ਉੱਤੇ ਦਾਅ ਖੇਡਿਆ ਹੈ। ਇਸ ਦੌਰਾਨ ਜ਼ੀ ਮੀਡੀਆ ਨਾਲ ਸੁਖਜਿੰਦਰ ਸਿੰਘ ਰੰਧਾਵਾ ਨਾਲ ਖਾਸ ਗੱਲਬਾਤ ਕੀਤੀ ਹੈ। ਸੁਖਜਿੰਦਰ ਰੰਧਾਵੇ ਨੇ ਖਾਸ ਗੱਲਬਾਤ ਦੌਰਾਨ ਸੁਨੀਲ ਜਾਖੜ ਨੂੰ ਚੈਲੇਂਜ ਕੀਤਾ ਹੈ।