Loksabha Elections 2024: ਹੁਣੇ ਹੋਇਆ ਵਿਆਹ... ਲਾੜਾ-ਲਾੜੀ ਪਹੁੰਚੇ ਪੋਲਿੰਗ ਬੂਥ, ਕੀਤੀ ਵੋਟਿੰਗ, ਦੇਖੇ ਵੀਡੀਓ
Loksabha Elections 2024: ਲੋਕ ਸਭਾ ਚੋਣਾਂ 2024 ਦਾ ਪਹਿਲਾ ਪੜਾਅ ਚੱਲ ਰਿਹਾ ਹੈ। ਇਸ ਵਿਚਾਲੇ ਊਧਮਪੁਰ, ਜੰਮੂ-ਕਸ਼ਮੀਰ ਵਿੱਚ ਵਿਆਹ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਹਾਲ ਹੀ ਵਿੱਚ ਇਸ ਜੇੜੋ ਦੀ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਦੋਵਾਂ ਨੇ ਕਿਹਾ ਕਿ ਉਹ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ, ਇਸ ਲਈ ਉਹ ਦੇਸ਼ ਲਈ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਤੋਂ ਕਿਵੇਂ ਪਿੱਛੇ ਰਹਿ ਸਕਦੇ ਹਨ।