ਆਹ ਦੇਖੋ, ਰਾਜ ਸਭਾ ਵਿਚ ਰਾਘਵ ਚੱਢਾ ਨੇ ਕੀ ਕੀਤਾ
Jul 22, 2022, 11:13 AM IST
ਪੰਜਾਬ ਨੂੰ ਐਮ. ਐਸ. ਪੀ. ਕਮੇਟੀ ਵਿਚੋਂ ਬਾਹਰ ਕੱਢਿਆ ਗਿਆ ਹੈ।ਜਿਸ ਕਰਕੇ ਪੰਜਾਬ ਭਰ ਵਿਚ ਕੇਂਦਰ ਦੇ ਇਸ ਫ਼ੈਸਲੇ ਦਾ ਵਿਰੋਧ ਹੋ ਰਿਹਾ ਹੈ ਉਥੇ ਈ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿਚ ਕੁਝ ਅਜਿਹਾ ਕੀਤਾ ਜਿਸਦੀ ਵੀਡੀਓ ਸਾਰੇ ਪਾਸੇ ਵਾਈਰਲ ਹੋ ਰਹੀ ਹੈ।