Ludhiana Viral Video: ਲੁਧਿਆਣਾ `ਚ ਇੱਕ ਵਿਅਕਤੀ ਨੇ ਗਲੇ `ਚ ਪਾਇਆ ਕੱਚ, ਸੜਕ `ਤੇ ਤੜਫਦਾ ਰਿਹਾ, ਵੇਖੋ ਵੀਡੀਓ
Ludhiana Man Attempts Suicide News: ਲੁਧਿਆਣਾ ਦੇ ਜਮਾਲਪੁਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬਾਜ਼ਾਰ ਦੇ ਵਿਚਕਾਰ ਖੜ੍ਹ ਕੇ ਉਸ ਨੇ ਗਲਾਸ ਆਪਣੇ ਗਲੇ ਵਿੱਚ ਪਾ ਲਿਆ। ਇਸ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਸੜਕ 'ਤੇ ਡਿੱਗ ਪਿਆ ਅਤੇ ਉਹ ਸੜਕ ਉੱਤੇ ਤਫ਼ਦਾ ਰਿਹਾ ਅਤੇ ਇਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।