Samrala Accident Video: ਦੋ ਕਾਰਾਂ ਵਿਚਾਲੇ ਟੱਕਰ; ਲੱਗੀ ਅੱਗ... ਹਾਦਸੇ ਵਿੱਚ ਐਸਪੀ ਅਤੇ ਗੰਨਮੈਨ ਦੀ ਦਰਦਨਾਕ ਮੌਤ
Samrala Accident Video: ਪੰਜਾਬ ਦੇ ਲੁਧਿਆਣਾ 'ਚ ਸਮਰਾਲਾ ਨੇੜੇ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ 'ਤੇ ਦੁਪਹਿਰ 1 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ। ਫਾਰਚੂਨਰ ਕਾਰ ਵਿੱਚ ਸਫ਼ਰ ਕਰ ਰਹੇ ਏਸੀਪੀ ਅਤੇ ਉਸ ਦਾ ਗੰਨਮੈਨ ਮਾਰਿਆ ਗਿਆ। ਜਦਕਿ ਇੱਕ ਡਰਾਈਵਰ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ ਹੈ। ਮ੍ਰਿਤਕ ਏਸੀਪੀ ਦੀ ਪਛਾਣ ਸੰਦੀਪ ਅਤੇ ਗੰਨਮੈਨ ਦੀ ਪਛਾਣ ਪਰਮਜੋਤ ਵਜੋਂ ਹੋਈ ਹੈ।