Ludhiana blast news: ਲੁਧਿਆਣਾ ਦੇ ਕੋਰਟ ਪਰਿਸਰ ਦੇ ਬਾਹਰ ਧਮਾਕਾ, ਖਿੜਕੀਆਂ ਦੇ ਟੁੱਟੇ ਸ਼ੀਸ਼ੇ
Jun 08, 2023, 14:00 PM IST
Ludhiana blast news: ਪੰਜਾਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਕੋਰਟ ਪਰਿਸਰ 'ਚ ਬਣੇ ਸਦਰ ਥਾਣੇ ਦੇ ਮਾਲ ਗੁਦਾਮ ਦੇ ਬਾਹਰ ਧਮਾਕਾ ਹੋਇਆ ਜਿਸ ਕਾਰਨ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟੇ ਤੇ ਸਫਾਈ ਕਰਮਚਾਰੀ ਜ਼ਖਮੀ ਜਖਮੀ ਹੋ ਗਿਆ। ਇਸ ਧਮਾਕੇ 'ਚ ਜਾਨੀ ਨੁਕਸਾਨ ਤੋਂ ਵੱਡਾ ਬਚਾਅ ਹੋਇਆ। ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚੇ ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮਾਲ ਗੋਦਾਮ ਦਾ ਮਾਲ ਖਾਲੀ ਕੀਤਾ ਜਾ ਰਿਹਾ ਹੈ।