Ludhiana Video: ਵਿਦਿਆਰਥੀਆਂ ਵਿਚਾਲੇ ਹੋਈ ਝੜਪ, CCTV ਆਇਆ ਸਾਹਮਣੇ
Ludhiana Video: ਲੁਧਿਆਣਾ ਦੀ ਈਸਾ ਨਗਰ ਪੁਲੀ ਦੇ ਨਜਦੀਕ ਵਿਦਿਆਰਥੀਆ ਵਿਚਾਲੇ ਲੜਾਈ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਝਗੜਾ ਸੜਕ ਉੱਤੇ ਪਹੁੰਚਿਆ ਅਤੇ ਇਸ ਦੀਆਂ ਤਸਵੀਰਾਂ ਸੀ ਸੀ ਟੀ ਵੀ ਵਿੱਚ ਕੈਦ ਹੋ ਗਈਆਂ ਹਨ। ਦੋਵੇਂ ਪੱਖਾਂ ਨੇ ਇੱਕ ਦੂਸਰੇ ਉੱਪਰ ਕੁੱਟਮਾਰ ਕਰਨ ਸਬੰਧੀ ਆਰੋਪ ਲਗਾਏ ਹਨ। ਜਿਨ੍ਹਾਂ ਨੇ ਸਿਵਲ ਹਸਪਤਾਲ ਪਹੁੰਚ ਗਏ ਆਪਣਾ ਮੈਡੀਕਲ ਕਰਵਾਇਆ ਅਤੇ ਇਨਸਾਫ ਦੀ ਮੰਗ ਕੀਤੀ। ਸਕੂਲੀ ਵਿਦਿਆਰਥੀਆਂ ਝਗੜੇ ਦੀਆ ਤਸਵੀਰਾਂ ਸੀ ਸੀ ਟੀ ਵੀ ਵਿੱਚ ਕੈਦ ਹੋ ਗਈਆ