ਲੁਧਿਆਣਾ ਦੁਸਹਿਰੇ ਮੇਲੇ ਦੌਰਾਨ ਦੋ ਕਿੰਨਰਾਂ ਦੇ ਗੁੱਟ ਆਪਸ ਵਿੱਚ ਲ਼ੜ੍ਹੇ ਵੀਡੀਓ ਵਾਈਰਲ
Oct 05, 2022, 14:39 PM IST
ਲੁਧਿਆਣਾ ਵਿੱਚ ਦੁਸਹਿਰੇ ਮੇਲੇ ਵਿੱਚ 2 ਕਿੰਨਰਾਂ ਦੇ ਗੁੱਟ ਆਪਸ ਵਿੱਚ ਭਿੜ ਜਾਂਦੇ ਹਨ ਜਿੰਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰਾਂ ਦੋਵੇ ਗਰੁੱਪ ਆਪਸ ਵਿੱਚ ਬੇਰਹਿਮੀ ਨਾਲ ਇੱਕ ਦੂਸਰੇ ਨੂੰ ਕੁੱਟਦੇ ਨਜ਼ਰ ਆ ਰਹੇ ਹਨ ਫਿਲਹਾਲ ਲੜਾਈ ਦੇ ਕਾਰਨਾ ਦਾ ਹਾਲੇ ਪਤਾ ਨਹੀਂ ਲੱਗਿਆ