Ludhiana Weather News: ਮਾਨਸੂਨ ਦੇ ਪਹਿਲਾਂ ਮੀਂਹ ਨਾਲ ਜਲਥਲ ਹੋਇਆ ਲੁਧਿਆਣਾ; ਕਿਤੇ ਰਾਹਤ ਤੇ ਕਿਤੇ ਆਫਤ ਬਣੀ ਬਾਰਿਸ਼

ਰਵਿੰਦਰ ਸਿੰਘ Thu, 27 Jun 2024-10:26 am,

Ludhiana Weather News: ਮਾਨਸੂਨ ਦੀ ਪਹਿਲੀ ਬਰਸਾਤ ਨੇ ਲੁਧਿਆਣਾ ਨਗਰ ਨਿਗਮ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੁਝ ਹੀ ਮਿੰਟਾਂ ਦੀ ਬਰਸਾਤ ਤੋਂ ਬਾਅਦ ਸਮਰਾਲਾ ਰੋਡ ਕਾਲੇ ਪਾਣੀ ਦੀ ਨਦੀ ਵਿੱਚ ਤਬਦੀਲ ਹੋ ਗਿਆ। ਕਈ ਥਾਵਾਂ 'ਤੇ ਸੀਵਰੇਜ ਲਾਈਨਾਂ ਪਾਣੀ ਨਾਲ ਭਰ ਗਈਆਂ। ਸੜਕ 'ਤੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link