Latest News Of Punjab: ਲੁਧਿਆਣਾ ਗੈਸ ਲੀਕ ਕਾਂਡ `ਚ ਵੱਡਾ ਖੁਲਾਸਾ, ਜਾਣੋ ਪੂਰਾ ਅਪਡੇਟ
Jul 22, 2023, 11:22 AM IST
Latest News Of Punjab: ਲੁਧਿਆਣਾ ਗੈਸ ਲੀਕ ਕਾਂਡ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦੱਸ ਦਈਏ ਕਿ ਐਸਡੀਐਮ ਨੇ ਇਹ ਜਾਣਕਾਰੀ ਸਾਂਝਾ ਕੀਤਾ ਹੈ ਕਿ ਇਲਾਕੇ ਦੇ ਵਿਚ ਬਣੇ ਕਲੀਨਿਕ ਅਤੇ ਹੋਰ ਇਮਾਰਤਾਂ ਦੀ ਉਸਾਰੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸੀਵਰੇਜ ਦੇ ਕੁਨੈਕਸ਼ਨ ਗੈਰ ਕਾਨੂੰਨੀ ਢੰਗ ਨਾਲ ਜੋੜੇ ਗਏ ਸੀ। ਐਸਡੀਐਮ ਨੇ ਮਾਮਲੇ ਦੀ ਰਿਪੋਰਟ NGT ਦੇ ਹਵਾਲੇ ਕੀਤੀ ਹੈ, ਵੀਡੀਓ ਵੇਖੋ ਤੇ ਜਾਣੋ..