Ludhiana News: ਮੀਟ `ਚ ਮਰਿਆ ਚੂਹਾ ਨਿਕਲਣ ਦੇ ਮਾਮਲੇ `ਚ ਢਾਬੇ ਦੇ ਮਾਲਿਕ ਖਿਲਾਫ ਮਾਮਲਾ ਦਰਜ, ਕੇਸ ਨੇ ਲਿਆ ਨਵਾਂ ਮੋੜ
Jul 04, 2023, 17:40 PM IST
Ludhiana News: ਮੀਟ 'ਚੋਂ ਚੂਹਾ ਨਿਕਲਣ ਦੇ ਮਾਮਲੇ 'ਚ ਲੁਧਿਆਣਾ ਦੇ ਮਸ਼ਹੂਰ ਪ੍ਰਕਾਸ਼ ਢਾਬੇ ਦੇ ਮਾਲਿਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਚੌਂਕੀ ਮਿਲਰਗੰਜ ਵਿਖੇ ਦਰਜ ਕਰਾਇਆ ਗਿਆ ਹੈ ਤੇ ਤਫਤੀਸ਼ ਜਾਰੀ ਹੈ। ਮਾਮਲਾ ਵਿਵੇਕ ਕੁਮਾਰ ਵਾਸੀ ਪਿੰਡ ਫੀਲਡ ਗੰਜ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ। ਬੀਤੇ ਦਿਨ ਪ੍ਰਕਾਸ਼ ਢਾਬੇ ਤੇ ਮੀਟ ਖਾਣ ਗਏ ਸੀ ਜਿੱਥੇ ਉਨ੍ਹਾਂ ਦੀ ਪਲੇਟ ਵਿਚੋਂ ਮਰਿਆ ਹੋਇਆ ਚੂਹਾ ਨਿਕਲਿਆ ਸੀ। ਦੂਜੇ ਪਾਸੇ ਪ੍ਰਕਾਸ਼ ਢਾਬੇ ਦੇ ਮਾਲਕ ਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਰੰਜਿਸ਼ ਦੇ ਤਹਿਤ ਵਿਵੇਕ ਵੱਲੋਂ ਉਹਨਾਂ ਨੇ ਢਾਬੇ ਦਾ ਨਾਂ ਖਰਾਬ ਕਰਨ ਲਈ ਇਹ ਸਾਜਿਸ਼ ਰੱਚੀ ਗਈ ਸੀ, ਵੀਡੀਓ ਵੇਖੋ ਤੇ ਜਾਣੋ..