Ludhiana News: MLA ਗੋਗੀ ਨੇ ਆਪਣੇ ਹੱਥੀ ਰੱਖਿਆ ਨੀਂਹ ਪੱਥਰ ਤੋੜ ਦਿੱਤਾ

ਮਨਪ੍ਰੀਤ ਸਿੰਘ Fri, 23 Aug 2024-8:13 pm,

Ludhiana News: ਵਿਧਾਇਕ ਗੋਗੀ ਨੇ ਬੁੱਢਾ ਨਾਲੇ ਦੀ ਸਫਾਈ ਨੂੰ ਲੈ ਕੇ ਰੱਖੇ ਨੀਂਹ ਪੱਥਰ ਨੂੰ ਤੋੜ ਦਿੱਤਾ ਹੈ। ਇਹ ਨੀਂਹ ਪੱਥਰ ਸੀਐਮ ਮਾਨ ਅਤੇ ਵਿਧਾਇਕ ਗੋਗੀ ਵੱਲੋਂ ਇਹ ਨੀਂਹ ਪੱਥਰ ਬੁੱਢੇ ਨਾਲੇ ਦੀ ਸਾਫ ਸਫਾਈ ਨੂੰ ਲੈ ਕੇ ਰੱਖਿਆ ਗਿਆ ਸੀ। ਵਿਧਾਇਕ ਗੋਗੀ ਦਾ ਆਰੋਪ ਹੈ ਕਿ ਅਫਸਰਸ਼ਾਹੀ ਵੱਲੋਂ ਨੀਂਹ ਪੱਥਰ ਰੱਖਣ ਦੇ ਬਾਵਜੂਦ ਵਿਕਾਸ ਕਾਰਜ ਨਹੀਂ ਕੀਤੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਅੱਜ ਆਪਣੇ ਹੱਥੀਂ ਇਸ ਨੂੰ ਤੋੜ ਕੇ ਰੋਸ ਜ਼ਾਹਰ ਕੀਤਾ ਹੈ।

More videos

By continuing to use the site, you agree to the use of cookies. You can find out more by Tapping this link