Ludhiana news: ਲੁਧਿਆਣਾ `ਚ ਪਿਛਲੇ 19 ਮਹੀਨਿਆਂ ਤੋਂ ਤਣਖਾਹ ਨਾ ਮਿਲਣ ਦੇ ਚੱਲਦਿਆਂ ਮੁਲਾਜ਼ਮਾਂ ਨੇ ਨਿਜੀ ਮਾਲ ਨੂੰ ਲਾਇਆ ਤਾਲਾ, ਮੈਨੇਜਰ ਨੇ ਦਿੱਤਾ ਇਹ ਬਿਆਨ
Apr 27, 2023, 13:13 PM IST
Ludhiana news: ਲੁਧਿਆਣਾ 'ਚ ਮੁਲਾਜ਼ਮਾਂ ਵੱਲੋਂ ਨਿਜੀ ਮਾਲ ਨੂੰ ਤਾਲਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਤਨਖਾਹਾਂ ਨਾ ਮਿਲਣ ਦੇ ਚੱਲਦਿਆਂ ਮੁਲਾਜ਼ਮਾਂ ਨੇ ਨਿਜੀ ਮਾਲ ਨੂੰ ਤਾਲਾ ਲਾਇਆ। ਉਨ੍ਹਾਂ ਕਿਹਾ ਕਿ ਪਿਛਲੇ 19 ਮਹੀਨਿਆਂ ਤੋਂ ਤਣਖਾਹ ਨਹੀਂ ਮਿਲੀ ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਨੇਜਰ ਨੇ ਕਿਹਾ ਕਿ ਮਾਮਲਾ ਹੱਲ ਹੋਗਿਆ ਹੈ ਤੇ ਜਲਦ ਤਨਖਾਹ ਟਰਾਂਸਫਰ ਕੀਤੀਆਂ ਜਾਣਗੀਆਂ ।