Ludhiana viral video: ਲੁਧਿਆਣਾ ਰੇਲਵੇ ਸਟੇਸ਼ਨ ਤੇ ਮਹਿਲਾ ਮੁਲਾਜ਼ਮ ਵੱਲੋਂ ਬਜ਼ੁਰਗ ਨੂੰ ਥੱਪੜ ਮਾਰਨ ਦੀ ਵੀਡੀਓ ਵਾਇਰਲ
Apr 28, 2023, 11:13 AM IST
Ludhiana viral video: ਸੋਸ਼ਲ ਮੀਡਿਆ ਤੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਹੋਏ ਭਾਰੀ ਹੰਗਾਮਾ ਦਾ ਵੀਡੀਓ ਵਿਰਲਾ ਹੋ ਰਿਹਾ ਹੈ। ਇਸ ਵੀਡੀਓ 'ਚ ਮਹਿਲਾ ਮੁਲਾਜ਼ਮ ਤੇ ਬਜ਼ੁਰਗ ਨੂੰ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਗਏ ਹਨ। ਮੋਕੇ ਤੇ ਮੋਜੂਦ ਲੋਕਾਂ ਨੇ ਫੋਨ 'ਚ ਵੀਡੀਓ ਬਣਾ ਕੇ ਸੋਸ਼ਲ ਮੀਡਿਆ ਤੇਵਾਇਰਲ ਕੀਤੀ।