Ludhiana Student Video: ਲੁਧਿਆਣਾ ਵਿੱਚ ਬੱਚਿਆਂ ਦਾ ਲੜਾਈ ਝਗੜੇ ਦਾ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ
Ludhiana News: ਲੁਧਿਆਣਾ ਦੇ ਪੀ ਏ ਯੂ ਵਿੱਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਹਾਰ ਆਪਸ ਵਿੱਚ ਸਕੂਲ ਦੀਆਂ ਵਰਦੀਆਂ ਪਾ ਕੇ ਲੜਦੇ ਸਕੂਲੀ ਬੱਚਿਆਂ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਾਫੀ ਗਿਣਤੀ ਦੇ ਵਿੱਚ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਆਪਸ ਵਿੱਚ ਝਗੜ ਰਹੇ ਹਨ। ਉਹਨਾਂ ਵਿੱਚ ਕੁਝ ਦੇ ਹੱਥਾਂ ਦੇ ਵਿੱਚ ਹਥਿਆਰ ਵੀ ਦਿਖਾਈ ਦੇ ਰਹੇ ਹਨ।