Tomato Chori in Sabji Mandi: ਸਬਜ਼ੀ ਮੰਡੀ `ਚੋਂ ਚੋਰੀ ਹੋ ਰਹੇ ਟਮਾਟਰ, CCTV ਦੇਖ ਕੇ ਉੱਡ ਜਾਣਗੇ ਹੋਸ਼

रिया बावा Sun, 14 Jul 2024-9:39 am,

Tomato Chori in Sabji Mandi: ਪੰਜਾਬ ਵਿੱਚ ਚੋਰੀ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਇਹ ਚੋਰੀ ਸੋਨੇ-ਚਾਂਦੀ ਦੇ ਗਹਿਣਿਆਂ ਦੀ ਨਹੀਂ ਸਗੋਂ ਸਬਜ਼ੀਆਂ ਦੀ ਹੈ। ਹਾਲ ਹੀ ਵਿੱਚ ਚੋਰੀ ਦੀ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਇੱਕ ਐਕਟਿਵਾ ਸਵਾਰ ਵਿਅਕਤੀ ਸਬਜ਼ੀ ਮੰਡੀ ਵਿੱਚੋਂ ਟਮਾਟਰ ਦੇ 2 ਕਰੇਟ ਚੋਰੀ ਕਰਕੇ ਫਰਾਰ ਹੋ ਗਿਆ। ਇਸ ਦੀ ਸੀਸੀਟੀਵੀ ਸਾਹਮਣੇ ਆਈ ਹੈ.

More videos

By continuing to use the site, you agree to the use of cookies. You can find out more by Tapping this link