ਦੇਰ ਰਾਤ ਅਸਮਾਨ ਵਿੱਚ ਦੇਖੀ ਗਈ ਅਜੀਬ ਰੋਸ਼ਨੀ ਸੋਸ਼ਲ ਮੀਡੀਆ `ਤੇ ਵਾਇਰਲ ਹੋ ਰਹੀ ਵੀਡਿਓ
Sep 14, 2022, 09:39 AM IST
ਦੇਰ ਰਾਤ ਅਸਮਾਨ ਵਿੱਚ ਅਜੀਬ ਰੋਸ਼ਨੀ ਵੇਖੀ ਗਈ ਜੋ ਕਿ ਇੱਕ ਲਾਈਨ ਵਾਂਗ ਚੱਲ ਰਹੀ ਸੀ ਜਿਸ ਨੂੰ ਦੇਖ ਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਲੰਬੀ ਕਤਾਰ ਵਿੱਚ ਇਹ ਲਾਇਟਾਂ ਅੱਗੇ ਵੱਧ ਰਹੀਆਂ ਦਿਖਾਈ ਦੇ ਰਹੀਆਂ ਹਨ ਇਸ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ