Mahira Sharma Latest Video:ਮਾਹਿਰਾ ਸ਼ਰਮਾ ਨੇ ਵਿਆਹ ਪ੍ਰੋਗਰਾਮ `ਚ ਕੀਤਾ ਖੂਬ ਡਾਂਸ, ਵੀਡੀਓ ਵਾਇਰਲ
ਅਦਾਕਾਰਾ ਮਾਹਿਰਾ ਸ਼ਰਮਾ ਸੋਸ਼ਲ ਮੀਡੀਆ ਉਪਰ ਕਾਫੀ ਸਰਗਰਮ ਰਹਿੰਦੀ ਹੈ। ਹਾਲ ਵਿੱਚ ਉਹ ਆਪਣੇ ਨਜ਼ਦੀਕੀ ਦੇ ਵਿਆਹ ਪ੍ਰੋਗਰਾਮ ਵਿੱਚ ਗਈ ਸੀ, ਜਿਥੇ ਉਸ ਨੂੰ ਖੂਬ ਡਾਂਸ ਕੀਤਾ। ਇਸ ਦੌਰਾਨ ਉਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।