Mahira Sharma Video: ਏਅਰਪੋਰਟ `ਤੇ ਨਜ਼ਰ ਆਈ ਮਹਿਰਾ ਸ਼ਰਮਾ; ਪ੍ਰਸ਼ੰਸਕ ਵੀਡੀਓ ਕਰਨ ਰਹੇ ਹਨ ਖੂਬ ਪਸੰਦ

ਰਵਿੰਦਰ ਸਿੰਘ Mon, 02 Oct 2023-1:13 pm,

ਬਿੱਗ ਬੌਸ ਸ਼ੋਅ 13 ਵਿੱਚ ਹਿੱਸਾ ਲੈ ਚੁੱਕੀ ਮਾਹਿਰਾ ਸ਼ਰਮਾ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਸ਼ੋਅ ਮਗਰੋਂ ਅਦਾਕਾਰਾ ਟੀਵੀ ਜਗਤ 'ਚ ਕਾਫੀ ਮਸ਼ਹੂਰ ਹੋ ਗਈ। ਮਾਹਿਰਾ ਤੇ ਪਾਰਸ ਛਾਬੜਾ ਸਲਮਾਨ ਖ਼ਾਨ ਦੇ ਸ਼ੋਅ 'ਚ ਕਾਫੀ ਨਜ਼ਦੀਕ ਸਨ, ਜਦਕਿ ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦਾ ਕਾਫੀ ਝਗੜਾ ਹੁੰਦਾ ਸੀ। ਹਾਲ ਵਿੱਚ ਮਾਹਿਰਾ ਸ਼ਰਮਾ ਹਵਾਈ ਅੱਡੇ ਉਤੇ ਨਜ਼ਰ ਆਈ। ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link