Mahira Sharma Video: ਹਵਾਈ ਅੱਡੇ `ਤੇ ਨਜ਼ਰ ਆਈ ਮਹਿਰਾ ਸ਼ਰਮਾ; ਪ੍ਰਸ਼ੰਸਕ ਲੁਟਾ ਰਹੇ ਨੇ ਦਿਲ
ਬਿੱਗ ਬੌਸ ਸ਼ੋਅ 13 ਵਿੱਚ ਹਿੱਸਾ ਲੈ ਚੁੱਕੀ ਮਾਹਿਰਾ ਸ਼ਰਮਾ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ। ਇਸ ਸ਼ੋਅ ਮਗਰੋਂ ਅਦਾਕਾਰਾ ਟੀਵੀ ਜਗਤ 'ਚ ਕਾਫੀ ਮਕਬੂਲ ਹੋ ਚੁੱਕੀ ਹੈ। ਮਾਹਿਰਾ ਤੇ ਪਾਰਸ ਛਾਬੜਾ ਸਲਮਾਨ ਖ਼ਾਨ ਦੇ ਸ਼ੋਅ 'ਚ ਕਾਫੀ ਨਜ਼ਦੀਕ ਸਨ, ਜਦਕਿ ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦਾ ਕਾਫੀ ਝਗੜਾ ਹੁੰਦਾ ਸੀ। ਹਾਲ ਵਿੱਚ ਮਾਹਿਰਾ ਸ਼ਰਮਾ ਹਵਾਈ ਅੱਡੇ ਉਤੇ ਨਜ਼ਰ ਆਈ। ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।